ਇਟਲੀ ‘ਚ ਹਿੰਸਕ ਪ੍ਰਦਰਸ਼ਨ, ਭਾਰਤੀਆਂ ਲਈ ਅਡਵਾਇਜਰੀ ਜਾਰੀ 

ਨਵੀਂ ਦਿੱਲੀ, 20 ਅਕਤੂਬਰ, ਬੋਲੇ ਪੰਜਾਬ ਬਿਊਰੋ : ਇਟਲੀ ਵਿੱਚ ਵਧਦੀ ਮਹਿੰਗਾਈ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਧਾਰਨ ਕਰਨ ਤੋਂ ਬਾਅਦ, ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਸਲਾਹ-ਜਾਰੀ ਕੀਤੀ ਹੈ। ਦੂਤਾਵਾਸ ਨੇ ਭਾਰਤੀਆਂ ਨੂੰ ਭੀੜ-ਭਾੜ ਵਾਲੀਆਂ ਥਾਵਾਂ ਅਤੇ ਉਨ੍ਹਾਂ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਿੱਥੇ ਪ੍ਰਦਰਸ਼ਨ ਹੋ […]

Continue Reading