ਰਾਜਿੰਦਰਾ ਹਸਪਤਾਲ ‘ਚ CRPF ਜਵਾਨ ਵਲੋਂ DSP ‘ਤੇ ਥੱਪੜ ਮਾਰਨ ਦਾ ਦੋਸ਼
ਪਟਿਆਲਾ, 28 ਅਕਤੂਬਰ, ਬੋਲੇ ਪੰਜਾਬ ਬਿਊਰੋ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਵੀਡੀਓ ਬਣਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਬਿਹਾਰ ਵਿੱਚ ਤਾਇਨਾਤ ਇੱਕ ਸੀ.ਆਰ.ਪੀ.ਐਫ. (CRPF) ਜਵਾਨ ਨੇ ਡੀ.ਐਸ.ਪੀ. ਸੰਜੀਵ ਸਿੰਗਲਾ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਉਸ ਨੂੰ ਥੱਪੜ ਮਾਰਿਆ, ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਦਾ ਮੋਬਾਈਲ ਫ਼ੋਨ ਖੋਹ […]
Continue Reading