ਪਟਿਆਲਾ ਦੇ ਇੰਸਟੀਚਿਊਟ ‘ਚ ਵਿਦੇਸ਼ੀ ਕੋਚ ‘ਤੇ ਨਾਬਾਲਗ ਖਿਡਾਰਨ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼
ਪਟਿਆਲਾ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NIS) ਵਿੱਚ ਇੱਕ ਵਿਦੇਸ਼ੀ ਕੋਚ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਰਾਸ਼ਟਰੀ ਪੱਧਰ ਦੀ ਇੱਕ 16 ਸਾਲਾ ਖਿਡਾਰਨ ਨੇ ਇਹ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਿਖਲਾਈ ਦੌਰਾਨ ਕੋਚ ਨੇ ਉਸ ਨਾਲ ਅਣਉਚਿਤ ਵਿਵਹਾਰ ਕੀਤਾ। ਖਿਡਾਰਨ ਦੀ ਡਾਕਟਰੀ ਜਾਂਚ […]
Continue Reading