ਬਰਨਾਲਾ ‘ਚ ਹਮਲਾਵਰਾਂ ਵੱਲੋਂ ਘਰ ‘ਚ ਵੜ ਕੇ ਨੌਜਵਾਨ ਦੀ ਕੁੱਟਮਾਰ, ਗੋਲੀਆਂ ਚਲਾਈਆਂ, ਸਕੂਟਰ ਫੂਕਿਆ 

ਬਰਨਾਲਾ, 5 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੱਜ ਸੋਮਵਾਰ ਸ਼ਾਮ ਕਰੀਬ 6 ਵਜੇ ਬਰਨਾਲਾ ਦੇ ਖੁੱਡੀ ਰੋਡ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਅੱਧਾ ਦਰਜਨ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਛੇ ਤੋਂ ਸੱਤ ਗੋਲੀਆਂ ਚੱਲਣ ਅਤੇ ਪੈਦਾ ਹੋਏ ਡਰ ਦੇ ਮਾਹੌਲ ਕਾਰਨ ਸਥਾਨਕ ਲੋਕ ਆਪਣੇ ਘਰਾਂ ‘ਚ ਵੜ ਗਏ। ਇਸ ਘਟਨਾ ਤੋਂ […]

Continue Reading