ਅੱਜ ਤੋਂ ਹੋਣ ਵਾਲੀ ਬੈਂਕ ਹੜਤਾਲ ਟਲ਼ੀ

ਨਵੀਂ ਦਿੱਲੀ, 28 ਸਤੰਬਰ, ਬੋਲੇ ਪੰਜਾਬ ਬਿਊਰੋ : 28 ਤੋਂ 30 ਸਤੰਬਰ ਤੱਕ ਹੋਣ ਵਾਲੀ ਦੇਸ਼-ਵਿਆਪੀ ਬੈਂਕ ਹੜਤਾਲ ਟਾਲ਼ ਦਿੱਤੀ ਗਈ ਹੈ। ਇਹ ਫੈਸਲਾ ਐਤਵਾਰ ਨੂੰ ‘ਇੰਡੀਅਨ ਬੈਂਕਸ ਐਸੋਸੀਏਸ਼ਨ’ (IBA) ਅਤੇ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ (UFBU) ਵਿਚਕਾਰ ਹੋਈ ਲਗਭਗ ਢਾਈ ਘੰਟੇ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਬੈਂਕ ਕਰਮਚਾਰੀਆਂ ਦੇ 90% ਤੋਂ ਵੱਧ ਹਿੱਸੇ […]

Continue Reading