ਬਸਪਾ ਅੱਜ ਕਰੇਗੀ ਨੂਰਮਹਿਲ ਥਾਣੇ ਦਾ ਘਿਰਾਓ
ਜਲੰਧਰ, 19 ਨਵੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਚੁੰਬਰ ਨੇ ਐਲਾਨ ਕੀਤਾ ਹੈ ਕਿ ਪਾਰਟੀ ਅੱਜ 19 ਨਵੰਬਰ ਨੂੰ ਨੂਰਮਹਿਲ ਥਾਣੇ ਦਾ ਘਿਰਾਓ ਕਰੇਗੀ। ਪਾਰਟੀ ਚੁਹੇਕੀ (ਟੋਟਿਆਣੀ) ਪਿੰਡ ਦੇ ਇੱਕ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰੇਗੀ। ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ, ਚੁੰਬਰ ਨੇ ਦੋਸ਼ […]
Continue Reading