ਨਵਾਂਸ਼ਹਿਰ ‘ਚ ਬੱਸ ਫਲਾਈਓਵਰ ਤੋਂ ਹੇਠਾਂ ਡਿੱਗੀ, ਦੋ ਵਿਦਿਆਰਥੀਆਂ ਤੇ ਕੰਡਕਟਰ ਦੀ ਮੌਤ

ਨਵਾਂਸ਼ਹਿਰ, 5 ਅਕਤੂਬਰ, ਬੋਲੇ ਪੰਜਾਬ ਬਿਊਰੋ : ਨਵਾਂਸ਼ਹਿਰ ਵਿੱਚ ਇੱਕ ਨਿੱਜੀ ਬੱਸ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ ਦੋ ਵਿਦਿਆਰਥੀਆਂ ਅਤੇ ਬੱਸ ਕੰਡਕਟਰ ਦੀ ਮੌਤ ਹੋ ਗਈ, ਜਦਕਿ ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦੀ ਖਬਰ ਹੈ। ਇਹ ਹਾਦਸਾ ਅੱਜ ਸੋਮਵਾਰ ਸਵੇਰੇ ਕਰੀਬ 5 ਵਜੇ ਬੰਗਾ ਨੇੜਲੇ ਪਿੰਡ ਮਾਜਰੀ ਕੋਲ ਵਾਪਰਿਆ। ਬੱਸ ਅੰਮ੍ਰਿਤਸਰ ਜਾ […]

Continue Reading