ਨਕੋਦਰ ‘ਚ ਓਵਰਫਲੋ ਹੋ ਕੇ ਟੁੱਟੀ ਨਹਿਰ, ਰਿਹਾਇਸ਼ੀ ਇਲਾਕੇ ਤੇ ਖੇਤ ਹੋਏ ਜਲਮਗਨ
ਨਕੋਦਰ, 14 ਨਵੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਜ਼ਿਲ੍ਹੇ ਦੇ ਨਕੋਦਰ ਸ਼ਹਿਰ ਵਿੱਚੋਂ ਲੰਘਦੀ ਇੱਕ ਨਹਿਰ ਦਾ ਪਾਣੀ ਕੰਢਿਆਂ ਤੋਂ ਬਾਹਰ ਆ ਗਿਆ, ਜਿਸ ਨਾਲ ਪੁਰਾਣਾ ਕਪੂਰਥਲਾ ਚੌਕ-ਨਕੋਦਰ-ਮੋਗਾ ਹਾਈਵੇਅ, ਅਤੇ ਨਾਲ ਹੀ ਰਿਹਾਇਸ਼ੀ ਇਲਾਕਾ ਤੇ ਖੇਤ ਪਾਣੀ ਵਿੱਚ ਡੁੱਬ ਗਏ। ਪਾਣੀ ਦੇ ਦਬਾਅ ਕਾਰਨ ਨਹਿਰ ਦਾ ਕਿਨਾਰਾ ਦੋ ਥਾਵਾਂ ਤੋਂ ਟੁੱਟ ਗਿਆ। ਪੁਰਾਣੇ ਹਾਈਵੇਅ ਦੇ […]
Continue Reading