ਫਿਲੌਰ ‘ਚ ਚਲਦੀ ਕਾਰ ਨੂੰ ਲੱਗੀ ਅੱਗ, ਇੱਕ ਵਿਅਕਤੀ ਬੇਹੋਸ਼

ਫਿਲੌਰ, 28 ਨਵੰਬਰ, ਬੋਲੇ ਪੰਜਾਬ ਬਿਊਰੋ : ਦੇਰ ਰਾਤ ਫਿਲੌਰ-ਅੱਟੀ ਸੜਕ ‘ਤੇ ਚੱਲਦੀ ਹੋਈ ਇੱਕ ਕਾਰ ਨੂੰ ਅੱਗ ਲੱਗ ਗਈ। ਗੱਡੀ ਵਿੱਚੋਂ ਧੂੰਆਂ ਨਿਕਲਣ ਲੱਗਾ, ਜਿਸ ਕਾਰਨ ਇਸ ਵਿੱਚ ਸਵਾਰ ਇੱਕ ਵਿਅਕਤੀ ਬੇਹੋਸ਼ ਹੋ ਗਿਆ, ਜਦਕਿ ਦੂਜਾ ਵਿਅਕਤੀ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਨੇੜੇ ਹੀ ਪੈਟਰੋਲ ਪੰਪ ਹੋਣ ਕਾਰਨ, ਉੱਥੇ ਲੋਕ ਇਕੱਠੇ […]

Continue Reading