CBI ਵੱਲੋਂ Subhash Chandra ਖ਼ਿਲਾਫ਼ ਐੱਫ ਆਈ ਆਰ

ਨਵੀਂ ਦਿੱਲੀ6 ਸਤੰਬਰ ,ਬੋਲੇ ਪੰਜਾਬ ਬਿਊਰੋ; ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ) ਨੇ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਖ਼ਿਲਾਫ਼ ਕਥਿਤ ਤੌਰ ’ਤੇ ਜਾਇਦਾਦ ਵਧਾ-ਚੜ੍ਹਾ ਕੇ ਦਿਖਾਉਣ ਮਗਰੋਂ ਲਾਈਫ ਇੰਸੋਰੈਂਸ਼ ਕਾਰਪੋਰੇਸ਼ਨ ਹਾਊਸਿੰਗ ਫਾਇਨਾਂਸ ਲਿਮਟਿਡ (ਐੱਲ ਆਈ ਸੀ ਐੱਚ ਐੱਫ ਐੱਲ) ਤੋਂ ਕਰਜ਼ਾ ਲੈਣ ਦੇ ਮਾਮਲੇ ’ਚ ਐੱਫ ਆਈ ਆਰ ਦਰਜ ਕੀਤੀ ਹੈ। ਅਧਿਕਾਰੀਆਂ ਮੁਤਾਬਕ ਕਰਜ਼ਾ ਨਾ ਮੋੜਨ […]

Continue Reading