ਸੀਬੀਆਈ ਵੱਲੋਂ ਪੰਜਾਬ ਮੁੱਖ ਮੰਤਰੀ ਦੇ ਕੈਂਪ ਦਫ਼ਤਰ ‘ਤੇ ਛਾਪਾ: ਟੀਮਾਂ ਚੰਡੀਗੜ੍ਹ-ਮੋਹਾਲੀ, ਸੰਗਰੂਰ ਵੀ ਪਹੁੰਚੀਆਂ

ਚੰਡੀਗੜ੍ਹ 6 ਅਕਤੂਬਰ ,ਬੋਲੇ ਪੰਜਾਬ ਬਿਊਰੋ; ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਮੰਗਲਵਾਰ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਕਟਰ 2, ਚੰਡੀਗੜ੍ਹ ਦੇ ਕੋਠੀ ਨੰਬਰ 50 ਵਿਖੇ ਸਥਿਤ ਕੈਂਪ ਦਫ਼ਤਰ ‘ਤੇ ਛਾਪਾ ਮਾਰਿਆ। ਇਸ ਤੋਂ ਇਲਾਵਾ, ਸੀਬੀਆਈ ਟੀਮਾਂ ਕੇਂਦਰੀ ਸੁਰੱਖਿਆ ਬਲਾਂ ਦੀ ਸਖ਼ਤ ਸੁਰੱਖਿਆ ਹੇਠ ਮੋਹਾਲੀ ਅਤੇ ਸੰਗਰੂਰ […]

Continue Reading