CBI ਵਲੋਂ 6 ਰਾਜਾਂ ‘ਚ ਫਰਜੀਵਾੜੇ ਤਹਿਤ ਬੈਂਕਾਂ ‘ਚ ਨੌਕਰੀਆਂ ਹਾਸਲ ਕਰਨ ਦਾ ਪਰਦਾਫਾਸ਼, ਕਈ ਗ੍ਰਿਫ਼ਤਾਰ

ਨਵੀਂ ਦਿੱਲੀ, 13 ਅਕਤੂਬਰ, ਬੋਲੇ ਪੰਜਾਬ ਬਿਊਰੋ : ਸੀਬੀਆਈ (CBI) ਨੇ ਪਿਛਲੇ ਪੰਜ ਸਾਲਾਂ ਦੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਅਜਿਹੇ ਧੋਖੇਬਾਜ਼ ਉਮੀਦਵਾਰਾਂ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਬੈਂਕ ਭਰਤੀ ਪ੍ਰਕਿਰਿਆਵਾਂ ਰਾਹੀਂ ਨੌਕਰੀਆਂ ਹਾਸਲ ਕੀਤੀਆਂ ਸਨ। ਪ੍ਰੀਖਿਆਵਾਂ ਦੌਰਾਨ ਲਏ ਗਏ ਆਇਰਿਸ (ਅੱਖਾਂ ਦੀ ਪੁਤਲੀ) ਸਕੈਨਾਂ ਤੋਂ 257 ਅਜਿਹੇ ਸ਼ੱਕੀ ਉਮੀਦਵਾਰਾਂ ਦੀ ਪਛਾਣ ਹੋਈ ਹੈ ਜਿਨ੍ਹਾਂ […]

Continue Reading