ਵਿਦੇਸ਼ ਮੰਤਰਾਲੇ ਵਲੋਂ ਬੱਚਿਆਂ ਦੇ ਪਾਸਪੋਰਟਾਂ ਨਾਲ ਸਬੰਧਤ ਨਿਯਮਾਂ ‘ਚ ਬਦਲਾਅ
ਨਵੀਂ ਦਿੱਲੀ, 18 ਸਤੰਬਰ, ਬੋਲੇ ਪੰਜਾਬ ਬਿਊਰੋ : ਵਿਦੇਸ਼ ਮੰਤਰਾਲੇ ਨੇ ਬੱਚਿਆਂ ਦੇ ਪਾਸਪੋਰਟਾਂ ਨਾਲ ਸਬੰਧਤ ਨਿਯਮਾਂ ਵਿੱਚ ਇੱਕ ਅਹਿਮ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ, 15 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜਾਰੀ ਕੀਤਾ ਗਿਆ 36 ਪੰਨਿਆਂ ਦਾ ਮਿਆਰੀ ਪਾਸਪੋਰਟ, ਜਾਰੀ ਹੋਣ ਦੀ ਮਿਤੀ ਤੋਂ ਪੰਜ ਸਾਲਾਂ ਲਈ ਵੈਧ (ਜਾਇਜ਼) ਰਹੇਗਾ। ਹਾਲਾਂਕਿ, ਜੇਕਰ […]
Continue Reading