ਪਰਵਿੰਦਰ ਝੋਟਾ ਨੂੰ ਗੋਲੀ ਮਾਰਨ ਤੋਂ ਪਹਿਲਾਂ ਕੈਮਿਸਟ ਅਸ਼ਵਨੀ ਨੇ ਮੋਬਾਇਲ ‘ਤੇ ਕੀਤੀਆਂ ਸੀ 5 ਕਾਲਾਂ, ਵੇਰਵੇ ਆਏ ਸਾਹਮਣੇ
ਮਾਨਸਾ, 15 ਅਕਤੂਬਰ, ਬੋਲੇ ਪੰਜਾਬ ਬਿਊਰੋ : ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਪੁਲਿਸ ਜਾਂਚ ਦੌਰਾਨ ਇੱਕ ਅਹਿਮ ਵੇਰਵੇ ਸਾਹਮਣੇ ਆਏ ਹਨ। ਪੁਲਿਸ ਅਨੁਸਾਰ, ਜਦੋਂ ਕੈਮਿਸਟ ਅਸ਼ਵਨੀ ਕੁਮਾਰ ਦੀ ਦੁਕਾਨ ‘ਤੇ ਉਸ, ਝੋਟਾ ਅਤੇ ਹੋਰਾਂ ਵਿਚਕਾਰ ਬਹਿਸ ਚੱਲ ਰਹੀ ਸੀ, ਤਾਂ ਅਸ਼ਵਨੀ ਕੁਮਾਰ ਨੇ ਪੰਜ ਫੋਨ ਕਾਲਾਂ ਕੀਤੀਆਂ ਸਨ। ਪੁਲਿਸ […]
Continue Reading