ਬੰਗਲਾਦੇਸ਼ ‘ਚ ਅਭਿਆਸ ਦੌਰਾਨ Chinna Made ਟੈਂਕ ਫਟਿਆ, ਦੋ ਫ਼ੌਜੀਆਂ ਦੀ ਮੌਤ

ਢਾਕਾ, 10 ਸਤੰਬਰ, ਬੋਲੇ ਪੰਜਾਬ ਬਿਊਰੋ : ਬੰਗਲਾਦੇਸ਼ ਦੇ ਚਟੋਗ੍ਰਾਮ ਵਿੱਚ ਫੌਜ ਦੇ ਗੋਲੀਬਾਰੀ ਅਭਿਆਸ ਦੌਰਾਨ ਚੀਨ ਵਿੱਚ ਬਣਿਆ ‘ਟਾਈਪ-59’ (Type-59) ਟੈਂਕ ਫਟ ਗਿਆ। ਇਸ ਘਟਨਾ ਵਿੱਚ ਟੈਂਕ ਦੇ ਅੰਦਰ ਮੌਜੂਦ ਦੋ ਫ਼ੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਫੌਜੀ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ (ISPR) ਅਨੁਸਾਰ, ਇਹ ਹਾਦਸਾ […]

Continue Reading