ਕਾਂਗਰਸ ਜੌਕਰਾਂ ਦੀ ਪਾਰਟੀ : ਭਾਜਪਾ
ਨਵੀਂ ਦਿੱਲੀ, 21 ਸਤੰਬਰ, ਬੋਲੇ ਪੰਜਾਬ ਬਿਊਰੋ : ਇੰਦੌਰ ਵਿੱਚ ਰਾਹੁਲ ਗਾਂਧੀ ਦੇ ‘ਛਾਤਰੋਂ ਕੀ ਗੂੰਜ’ (ਵਿਦਿਆਰਥੀਆਂ ਦੀ ਆਵਾਜ਼) ਪ੍ਰੋਗਰਾਮ ਦੌਰਾਨ ਗਲਤ ਵਿਵਹਾਰ ਦਾ ਦੋਸ਼ ਲਗਾਉਂਦੇ ਹੋਏ, ਭਾਜਪਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਦਾ ਅਪਮਾਨ ਕੀਤਾ ਗਿਆ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟਿੱਪਣੀ ਕੀਤੀ ਕਿ ਕਾਂਗਰਸ ਪਾਰਟੀ ਹੁਣ ਕਾਮੇਡੀਅਨਾਂ ਅਤੇ […]
Continue Reading