ਬੈਲਟ ਪੇਪਰਾਂ ਰਾਹੀਂ ਹੋਈਆਂ MLC ਚੋਣਾਂ ‘ਚ ਕਾਂਗਰਸ ਨੂੰ ਮਿਲੀ ਸਿਰਫ਼ ਇੱਕ ਸੀਟ, PM ਮੋਦੀ ਨੇ ਕਸਿਆ ਤੰਜ਼
ਨਵੀਂ ਦਿੱਲੀ, 29 ਅਕਤੂਬਰ, ਬੋਲੇ ਪੰਜਾਬ ਬਿਊਰੋ : ਪ੍ਰਧਾਨ ਮੰਤਰੀ ਮੋਦੀ ਨੇ ਐਮ.ਐਲ.ਸੀ. (MLC) ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ, “ਚਾਰ ਵੱਡੇ ਰਾਜਾਂ—ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਅਤੇ ਕਰਨਾਟਕ—ਵਿੱਚ 28 ਸੀਟਾਂ ਲਈ ਐਮ.ਐਲ.ਸੀ. ਚੋਣਾਂ ਹੋਈਆਂ। ਇਹ ਵੋਟਿੰਗ ਬੈਲਟ ਪੇਪਰਾਂ ਰਾਹੀਂ ਕਰਵਾਈ ਗਈ ਸੀ। ਜ਼ਰਾ ਅੰਦਾਜ਼ਾ ਲਗਾਓ ਕਿ ਕਾਂਗਰਸ […]
Continue Reading