Crude Oil ਦੇ ਭਾਅ ’ਚ 138 ਰੁਪਏ ਦੀ ਗਿਰਾਵਟ
ਨਵੀਂ ਦਿੱਲੀ 21 ਸਤੰਬਰ ,ਬੋਲੇ ਪੰਜਾਬ ਬਿਊਰੋ; ਕਮਜ਼ੋਰ ਗਲੋਬਲ ਰੁਖ਼ ਦੇ ਵਿਚਕਾਰ ਸੋਮਵਾਰ ਨੂੰ ਵਾਅਦਾ ਕਾਰੋਬਾਰ ਵਿੱਚ ਕੱਚੇ ਤੇਲ ਦੀ ਕੀਮਤ 138 ਰੁਪਏ ਦੀ ਗਿਰਾਵਟ ਨਾਲ 9,085 ਰੁਪਏ ਪ੍ਰਤੀ ਬੈਰਲ ਰਹਿ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) ਵਿੱਚ ਅਕਤੂਬਰ ਡਿਲਵਰੀ ਵਾਲੇ ਕੱਚੇ ਤੇਲ ਦਾ ਵਾਅਦਾ ਭਾਅ 138 ਰੁਪਏ ਜਾਂ 1.5 ਫ਼ੀਸਦੀ ਫਿਸਲ ਕੇ 9,085 ਰੁਪਏ ਪ੍ਰਤੀ […]
Continue Reading