₹2 ਹਜ਼ਾਰ ਤੋਂ ਵੱਧ UPI ਲੈਣ-ਦੇਣ ‘ਤੇ ਲੱਗਣ ਵਾਲਾ ਚਾਰਜ ਗਾਹਕਾਂ ਤੋਂ ਨਹੀਂ ਲਿਆ ਜਾਵੇਗਾ : ਨਿਰਮਲਾ ਸੀਤਾਰਮਨ

ਚੰਡੀਗੜ੍ਹ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤਾ ਕਿ 2,000 ਰੁਪਏ ਤੋਂ ਵੱਧ ਦੇ ਵਪਾਰੀ-ਅਧਾਰਿਤ UPI ਲੈਣ-ਦੇਣ ‘ਤੇ ਲਾਗੂ ਹੋਣ ਵਾਲੇ ‘ਮਰਚੈਂਟ ਡਿਸਕਾਊਂਟ ਰੇਟ’ (MDR) ਚਾਰਜ ਗਾਹਕਾਂ ਤੋਂ ਨਹੀਂ ਵਸੂਲੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਚਾਰਜ ਭੁਗਤਾਨ ਈਕੋਸਿਸਟਮ (payment ecosystem) ਦੇ ਅੰਦਰ ਸੇਵਾ ਪ੍ਰਦਾਤਾਵਾਂ ਵਿਚਕਾਰ ਹੀ ਨਿਪਟਾਏ ਜਾਣਗੇ […]

Continue Reading