ਅੱਜ ਓਡੀਸ਼ਾ ਦੇ ਤੱਟ ਨਾਲ ਟਕਰਾਏਗਾ ਚੱਕਰਵਾਤ, 5,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
ਭੁਵਨੇਸ਼ਵਰ, 24 ਸਤੰਬਰ, ਬੋਲੇ ਪੰਜਾਬ ਬਿਊਰੋ : ਬੰਗਾਲ ਦੀ ਖਾੜੀ ਵਿੱਚ ਬਣਿਆ ਚੱਕਰਵਾਤੀ ਤੂਫ਼ਾਨ ‘ਅਰਨਬ’ 12 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੱਛਮ ਵੱਲ ਵਧਿਆ ਹੈ। ਇਸ ਚੱਕਰਵਾਤੀ ਤੂਫ਼ਾਨ ਦੇ ਅੱਜ ਓਡੀਸ਼ਾ ਦੇ ਕਲਿੰਗਾਪਟਨਮ ਤੱਟ ਨੇੜੇ ਜ਼ਮੀਨ ਨਾਲ ਟਕਰਾਉਣ (ਲੈਂਡਫਾਲ) ਦੀ ਸੰਭਾਵਨਾ ਹੈ। ਆਈ.ਐਮ.ਡੀ. (IMD) ਅਨੁਸਾਰ, ਇਸ ਦੇ 23 ਸਤੰਬਰ ਦੀ ਰਾਤ ਨੂੰ ਉੱਤਰੀ ਆਂਧਰਾ […]
Continue Reading