ਡਿਜੀਟਲ ਗ੍ਰਿਫ਼ਤਾਰੀ ਡਾਕੇ ਵਰਗੀ, ਅਪਰਾਧੀਆਂ ਨਾਲ ਬੇਹੱਦ ਸਖ਼ਤੀ ਵਰਤੀ ਜਾਵੇ : ਸੁਪਰੀਮ ਕੋਰਟ
ਨਵੀਂ ਦਿੱਲੀ, 29 ਅਕਤੂਬਰ, ਬੋਲੇ ਪੰਜਾਬ ਬਿਊਰੋ : ਸੁਪਰੀਮ ਕੋਰਟ ਨੇ ‘ਡਿਜੀਟਲ ਗ੍ਰਿਫ਼ਤਾਰੀਆਂ’ (digital arrests) ਰਾਹੀਂ ਕੀਤੇ ਜਾਣ ਵਾਲੇ ਸਾਈਬਰ ਧੋਖਾਧੜੀ ਦੇ ਮਾਮਲਿਆਂ ਨੂੰ ‘ਡਿਜੀਟਲ ਡਾਕੇ’ (digital dacoity) ਕਰਾਰ ਦਿੱਤਾ ਹੈ। ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਇਹ ਆਮ ਜਬਰੀ ਵਸੂਲੀ (extortion) ਨਾਲੋਂ ਕਿਤੇ ਵੱਧ ਗੰਭੀਰ ਅਪਰਾਧ ਹੈ। ਖਾਸ ਤੌਰ ‘ਤੇ ਬਜ਼ੁਰਗ ਵਿਅਕਤੀਆਂ ਨੂੰ ਵੀਡੀਓ […]
Continue Reading