ਤਿੰਨ ਸਾਲਾਂ ਤੋਂ ਫਰਾਰ ਚੱਲ ਰਹੇ ਬਰਖਾਸਤ AIG ਰਾਜਜੀਤ ਸਿੰਘ ਵਲੋਂ ਆਤਮ-ਸਮਰਪਣ 

ਚੰਡੀਗੜ੍ਹ, 24 ਸਤੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਬਰਖਾਸਤ ਏ.ਆਈ.ਜੀ. (AIG) ਰਾਜਜੀਤ ਸਿੰਘ ਨੇ ਅੱਜ ਵੀਰਵਾਰ (24 ਸਤੰਬਰ) ਨੂੰ ਪਟਿਆਲਾ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਉਹ ਕਰੀਬ ਤਿੰਨ ਸਾਲਾਂ ਤੋਂ ਫਰਾਰ ਚੱਲ ਰਿਹਾ ਸੀ। ਆਤਮ-ਸਮਰਪਣ ਕਰਨ ‘ਤੇ ਪੁਲਿਸ ਨੇ ਉਸ ਨੂੰ ਰਸਮੀ ਤੌਰ ‘ਤੇ ਗ੍ਰਿਫਤਾਰ ਕਰ ਲਿਆ। ਰਾਜਜੀਤ ਸਿੰਘ ਖਿਲਾਫ 2019 ਵਿੱਚ ਨਸ਼ਾ ਤਸਕਰੀ, […]

Continue Reading