ED ਵਲੋਂ ਪੰਜਾਬ ‘ਚ ‘ਪਾਰਕ ਹਸਪਤਾਲ’ ਦੀਆਂ ਸ਼ਾਖਾਵਾਂ ‘ਤੇ ਛਾਪੇਮਾਰੀ 

ਚੰਡੀਗੜ੍ਹ, 12 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੱਜ ਸੋਮਵਾਰ ਸਵੇਰੇ, ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਇੱਕ ਟੀਮ ਨੇ ਪੰਜਾਬ ਵਿੱਚ ‘ਪਾਰਕ ਹਸਪਤਾਲ’ ਦੀਆਂ ਸਾਰੀਆਂ ਸ਼ਾਖਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਹ ਟੀਮ ਸਥਾਨਕ ਪੁਲਿਸ ਬਲ ਦੇ ਨਾਲ ਸਵੇਰੇ ਕਰੀਬ 9 ਵਜੇ ਪਟਿਆਲਾ ਅਤੇ ਬਠਿੰਡਾ ਸਥਿਤ ਹਸਪਤਾਲਾਂ ਵਿੱਚ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਕਾਰਵਾਈ ਦੌਰਾਨ ਹਸਪਤਾਲ […]

Continue Reading