ਨਿਹੰਗਾਂ ਦੇ ਦੋ ਧੜਿਆਂ ਵਿਚਕਾਰ ਝਗੜਾ ਸੁਲਝਾਉਣ ਪਹੁੰਚੀ ਮਹਿਲਾ SHO ਨਾਲ ਬਦਸਲੂਕੀ

ਅੰਮ੍ਰਿਤਸਰ, 19 ਸਤੰਬਰ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਵਿੱਚ ਨਿਹੰਗਾਂ ਦੇ ਦੋ ਧੜਿਆਂ ਵਿਚਕਾਰ ਝੜਪ ਹੋ ਗਈ। ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਨਿਹੰਗ ਸਿੰਘਾਂ ਨੇ ‘ਮੇਜਰ ਸਿੰਘ’ ਗਰੁੱਪ ਨਾਲ ਜੁੜੇ ਇੱਕ ਨਿਹੰਗ ਨੂੰ ਜਾਸੂਸੀ (ਰੇਕੀ) ਕਰਨ ਦੇ ਸ਼ੱਕ ਵਿੱਚ ਰੋਕ ਲਿਆ। ਬਹਿਸ ਤੋਂ ਬਾਅਦ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ […]

Continue Reading