IJCI ਨੇ ਲੋਕ ਅਵਾਜ਼ ਟੀਵੀ ਤੇ ਦਰਜ FIR ਸੰਬੰਧੀ ਜਾਂਚ ਰਿਪੋਰਟ ਕੀਤੀ ਜਾਰੀ

IJCI ਨੇ ਲੋਕ ਅਵਾਜ਼ ਟੀਵੀ ਤੇ ਦਰਜ FIR ਸੰਬੰਧੀ ਜਾਂਚ ਰਿਪੋਰਟ ਕੀਤੀ ਜਾਰੀ ਚੰਡੀਗੜ੍ਹ 26 ਸਤੰਬਰ ,ਬੋਲੇ ਪੰਜਾਬ ਬਿਊਰੋ: ਇਨਡੀਪੇਨਡੇਂਟ ਜਰਨਲਿਸਟਸ ਕਮਿਸ਼ਨ ਆਫ ਇਨਕੁਆਇਰੀ (IJCI) ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ (ਲ਼ੋਕ ਅਵਾਜ਼ ਟੀਵੀ) ਦੇ ਵਿਰੁੱਧ ਮੁਕਤਸਰ ਪੁਲਿਸ ਵਲੋਂ ਦਰਜ ਕੀਤੇ ਪਰਚੇ ਸੰਬੰਧੀ ਆਪਣੀ ਜਾਂਚ ਰਿਪੋਰਟ ਜਾਰੀ ਕੀਤੀ। ਕਮਿਸ਼ਨ ਦੇ ਮੈਂਬਰ […]

Continue Reading