ਲੁਧਿਆਣਾ ਵਿਖੇ ਇਮੀਗਰੇਸ਼ਨ ਦਫ਼ਤਰ ‘ਤੇ ਗੋਲ਼ੀਬਾਰੀ 

ਲੁਧਿਆਣਾ, 12 ਅਕਤੂਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ‘ਰਾਈਟਵੇਅ ਵੀਜ਼ਾ ਕੰਸਲਟੈਂਟਸ’ ਦੇ ਦਫ਼ਤਰ ‘ਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਦਫ਼ਤਰ ਵੱਲ ਦੋ-ਤਿੰਨ ਗੋਲੀਆਂ ਚਲਾਈਆਂ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤ ਨੂੰ ਪਹਿਲਾਂ ਵੀ ਧਮਕੀਆਂ […]

Continue Reading