ਬਦਮਾਸ਼ਾਂ ਵਲੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੋਲ਼ੀਬਾਰੀ
ਲੁਧਿਆਣਾ, 28 ਅਕਤੂਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਜ਼ਿਲ੍ਹੇ ਵਿੱਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਗਗਰਾ ਪਿੰਡ ਦੇ ਗੁਰਦੁਆਰਾ ਗੋਪਾਲਸਰ ਵਿਖੇ ਵਾਪਰੀ ਘਟਨਾ ਤੋਂ ਬਾਅਦ, ਹੁਣ ਬਦਮਾਸ਼ਾਂ ਨੇ ਗੁਰਦੁਆਰਾ ਮੰਜੀ ਸਾਹਿਬ (ਰਾਜੋਵਾਂ ਕਲਾਂ) ਵਿਖੇ ਗੋਲੀਆਂ ਚਲਾਈਆਂ ਹਨ। ਅੱਜ ਬੁੱਧਵਾਰ ਤੜਕੇ ਕਰੀਬ 3:00 ਵਜੇ, ਦੋ ਨਕਾਬਪੋਸ਼ ਵਿਅਕਤੀ ਗੁਰਦੁਆਰਾ ਸਾਹਿਬ […]
Continue Reading