ਪਾਕਿਸਤਾਨੀ ਫੌਜ ਵਲੋਂ ਮਕਬੂਜ਼ਾ ਕਸ਼ਮੀਰ ‘ਚ ਸ਼ਾਂਤਮਈ ਵਿਰੋਧ ਰੈਲੀ ‘ਤੇ ਗੋਲੀਬਾਰੀ
ਮੁਜੱਫਰਾਬਾਦ, 6 ਜੁਲਾਈ, ਬੋਲੇ ਪੰਜਾਬ ਬਿਊਰੋ : ਪਾਕਿਸਤਾਨੀ ਫੌਜਾਂ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਜੰਮੂ ਅਤੇ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇਏਏਸੀ) ਵੱਲੋਂ ਆਯੋਜਿਤ ਇੱਕ ਸ਼ਾਂਤਮਈ ਵਿਰੋਧ ਰੈਲੀ ‘ਤੇ ਗੋਲੀਬਾਰੀ ਕੀਤੀ। ਏਐਨਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਜੇਏਏਸੀ ਨੇ ਦਾਅਵਾ ਕੀਤਾ ਕਿ ਅੱਬਾਸਪੁਰ ਦੇ ਸਰਦਾਰ ਗੁਲਾਮ ਹੁਸੈਨ ਖਾਨ ਸਪੋਰਟਸ ਸਟੇਡੀਅਮ ਵਿੱਚ ਲਗਭਗ 40,000 ਲੋਕ ਇਕੱਠੇ […]
Continue Reading