ਅੱਜ ਤੋਂ ਏਅਰ ਇੰਡੀਆ ਦੀਆਂ ਉਡਾਣਾਂ ‘ਚ ਸਫ਼ਰ ਕਰਨਾ ਹੋਇਆ ਮਹਿੰਗਾ
ਨਵੀਂ ਦਿੱਲੀ, 9 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੱਜ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਹਵਾਈ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ। ਇੰਡੀਗੋ (IndiGo) ਦੀ ਤਰਜ਼ ‘ਤੇ, ਏਅਰ ਇੰਡੀਆ ਨੇ ਵੀ ਵਾਧੂ ਈਂਧਨ ਖਰਚੇ (fuel charges) ਲਾਗੂ ਕਰਨ ਦਾ ਐਲਾਨ ਕੀਤਾ ਹੈ—ਜਿਸ ਵਿੱਚ ਘਰੇਲੂ ਉਡਾਣਾਂ ਲਈ ₹1,200 ਤੱਕ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ₹17,800 ਤੱਕ ਦਾ […]
Continue Reading