ਅਮਰੀਕੀ ਇਤਿਹਾਸ ‘ਚ ਪਹਿਲੀ ਵਾਰ ਕੀਤਾ ਜਾਵੇਗਾ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ
ਵਾਸ਼ਿੰਗਟਨ, 10 ਅਕਤੂਬਰ, ਬੋਲੇ ਪੰਜਾਬ ਬਿਊਰੋ : ਅਮਰੀਕਾ ਫੌਜ ਦੇ ਸਾਬਕਾ ਮੇਜਰ ਨਿਦਾਲ ਹਸਨ ਨੂੰ ਜਨਤਕ ਤੌਰ ‘ਤੇ ਮੌਤ ਦੀ ਸਜ਼ਾ (ਗੋਲੀਆਂ ਮਾਰ ਕੇ ਮੌਤ ਦੀ ਸਜ਼ਾ) ਦੇਵੇਗਾ, ਜਿਸ ਨੂੰ ਫੋਰਟ ਹੁੱਡ ਗੋਲੀਬਾਰੀ ਕਾਂਡ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਉਸੇ ਥਾਂ ‘ਤੇ ‘ਫਾਇਰਿੰਗ ਸਕੁਐਡ’ (ਗੋਲੀਆਂ ਚਲਾਉਣ ਵਾਲੇ ਦਸਤੇ) ਰਾਹੀਂ ਮੌਤ ਦੀ ਸਜ਼ਾ ਦਿੱਤੀ […]
Continue Reading