ਵਿਧਾਇਕ ਦੇ ਫਾਰਮਹਾਊਸ ‘ਤੇ ਲੜਕੀ ਨਾਲ ਸਮੂਹਿਕ ਬਲਾਤਕਾਰ, ਚਾਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ
ਚੰਡੀਗੜ੍ਹ, 24 ਸਤੰਬਰ, ਬੋਲੇ ਪੰਜਾਬ ਬਿਊਰੋ : ਹਰਿਆਣਾ ਦੀ ਇੱਕ ਮੁਟਿਆਰ ਨਾਲ ਸਮੂਹਿਕ ਬਲਾਤਕਾਰ (ਗੈਂਗ-ਰੇਪ) ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉੱਤਰਾਖੰਡ ਦੇ ਵਿਧਾਇਕ ਉਮੇਸ਼ ਸ਼ਰਮਾ ਦੇ ਝੁਲਪੁਰੀ ਸਥਿਤ ਫਾਰਮਹਾਊਸ ‘ਤੇ ਵਾਪਰੀ, ਜੋ ਹਸਨਪੁਰ ਕੋਤਵਾਲੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਮੁਲਜ਼ਮਾਂ ਵਿੱਚ ਹਸਨਪੁਰ ਕੋਤਵਾਲੀ ਵਿਖੇ ਤਾਇਨਾਤ ਇੱਕ ਸਬ-ਇੰਸਪੈਕਟਰ ਅਤੇ ਇੱਕ […]
Continue Reading