ਪੰਜਾਬ ‘ਚ ਬਿਜਲੀ ਸੰਕਟ ਤੋਂ ਰਾਹਤ ਮਿਲਣ ਦੀ ਉਮੀਦ

ਚੰਡੀਗੜ੍ਹ, 14 ਸਤੰਬਰ, ਬੋਲੇ ਪੰਜਾਬ ਬਿਊਰੋ : ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਦੀਆਂ ਸਾਰੀਆਂ ਇਕਾਈਆਂ (ਯੂਨਿਟਾਂ) ਦੇ ਹੁਣ ਚਾਲੂ ਹੋਣ ਨਾਲ, ਪੰਜਾਬ ਵਿੱਚ ਬਿਜਲੀ ਸੰਕਟ ਤੋਂ ਰਾਹਤ ਮਿਲਣ ਦੀ ਉਮੀਦ ਹੈ। ਪਾਵਰਕੌਮ ਅਨੁਸਾਰ, ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ‘ਤੇ ਪਹਿਲਾਂ ਲਗਾਏ ਗਏ ਬਿਜਲੀ ਕੱਟ ਐਤਵਾਰ ਤੋਂ ਬੰਦ ਕਰ ਦਿੱਤੇ ਗਏ ਹਨ। ਦੋਵਾਂ ਪਲਾਂਟਾਂ […]

Continue Reading