ਸਰਹਿੰਦ ਨੇੜੇ ਯਾਤਰਾ ਵਾਲੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ
ਫਤਹਿਗੜ੍ਹ ਸਾਹਿਬ, 25 ਨਵੰਬਰ, ਬੋਲੇ ਪੰਜਾਬ ਬਿਊਰੋ : ਫਤਹਿਗੜ੍ਹ ਜਿਲ੍ਹੇ ‘ਚ ਅੱਜ ਇੱਕ ਯਾਤਰਾ ਵਾਲੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਸਰਹਿੰਦ ਤੋਂ ਅੱਗੇ ਗੋਬਿੰਦਗੜ੍ਹ ਜੀਟੀ ਰੋਡ ‘ਤੇ ਵਾਪਰਿਆ।ਟੱਕਰ ਏਨੀ ਭਿਆਨਕ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਨੇੜਲੇ […]
Continue Reading