ਨਸ਼ਾ ਛੁਡਾਊ ਕੇਂਦਰਾਂ ‘ਚ ₹4 ਦੀ ਗੋਲੀ 80 ਰੁਪਏ ਵਿੱਚ ਵੇਚੇ ਜਾਣ ਦੀ ਸੂਚਨਾ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਚੰਡੀਗੜ੍ਹ, 28 ਅਕਤੂਬਰ, ਬੋਲੇ ਪੰਜਾਬ ਬਿਊਰੋ : ਨਸ਼ਾ ਛੁਡਾਊ ਕੇਂਦਰਾਂ ਵਿੱਚ ਚਾਰ ਰੁਪਏ ਦੀਆਂ ਗੋਲੀਆਂ 80 ਰੁਪਏ ਤੱਕ ਵਿੱਚ ਵੇਚੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਆਮਦਨ ਕਰ ਵਿਭਾਗ (Income Tax Department) ਨੇ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਤਿੰਨ ਥਾਵਾਂ ‘ਤੇ ਸਰਵੇਖਣ ਕੀਤਾ। ਵਿਭਾਗ ਨੂੰ ਇਹ ਜਾਣਕਾਰੀ ਵੀ ਮਿਲੀ ਸੀ ਕਿ ਇਹੀ ਗੋਲੀਆਂ ਕਾਲੇ ਬਾਜ਼ਾਰ ਵਿੱਚ 250 […]

Continue Reading