ਭਾਰਤ ਨੇ ਪ੍ਰਮਾਣੂ ਊਰਜਾ ਪਲਾਂਟ ਚੋਂ ਸਾਫਟਵੇਅਰ ਹਟਾਏ, ਹੁਣ ਨਹੀਂ ਹੋ ਸਕੇਗੀ ਹੈਕਿੰਗ
ਨਵੀਂ ਦਿੱਲੀ, 23 ਅਕਤੂਬਰ, ਬੋਲੇ ਪੰਜਾਬ ਬਿਊਰੋ : ਭਾਰਤ ਆਪਣੇ ਪ੍ਰਮਾਣੂ ਊਰਜਾ ਪਲਾਂਟਾਂ ਵਿੱਚ ਸਾਫਟਵੇਅਰ ਦੇ ਠੱਪ ਹੋਣ (ਕ੍ਰੈਸ਼ ਹੋਣ) ਅਤੇ ਸਾਈਬਰ ਹਮਲਿਆਂ ਦੇ ਜੋਖਮਾਂ ਨੂੰ ਘਟਾਉਣ ਲਈ ਨਵੀਂ ਤਕਨੀਕ ਲਾਗੂ ਕਰਨ ਜਾ ਰਿਹਾ ਹੈ। ਰੂਸ ਵਿੱਚ ਵਿਕਸਤ ਕੀਤੀ ਗਈ ਇਹ ਹਾਰਡਵੇਅਰ-ਅਧਾਰਿਤ ਤਕਨੀਕ, ਵਰਤਮਾਨ ਵਿੱਚ ਤਾਮਿਲਨਾਡੂ ਵਿੱਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ […]
Continue Reading