ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਸੋਨ ਤਮਗਾ
ਨਵੀਂ ਦਿੱਲੀ, 29 ਸਤੰਬਰ, ਬੋਲੇ ਪੰਜਾਬ ਬਿਊਰੋ : ਏਸ਼ੀਆਈ ਖੇਡਾਂ ਨੀਰੂ ਢਾਂਡਾ ਨੇ ਇਤਿਹਾਸ ਰਚ ਦਿੱਤਾ ਹੈ। ਉਹ ਮਹਿਲਾ ਸ਼ਾਟਗਨ ਟ੍ਰੈਪ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸਨੇ ਫਾਈਨਲ ਵਿੱਚ 30 ਵਿੱਚੋਂ 28 ਸ਼ਾਟ ਮਾਰੇ। ਚੀਨ ਦੀ ਯੂਨੋਂਗ ਸੁਨ ਨੇ 26 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। […]
Continue Reading