ਭਾਰਤ ਨੂੰ ਏਸ਼ੀਆਈ ਖੇਡਾਂ ‘ਚ ਮਿਲਿਆ ਤੀਜਾ ਸੋਨ ਤਮਗਾ
ਨਵੀਂ ਦਿੱਲੀ, 26 ਸਤੰਬਰ, ਬੋਲੇ ਪੰਜਾਬ ਬਿਊਰੋ : ਭਾਰਤ ਨੇ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਆਪਣਾ ਤੀਜਾ ਸੋਨ ਤਮਗਾ ਜਿੱਤ ਲਿਆ ਹੈ। ਟੀਮ ਨੇ ਮਹਿਲਾ ਕਬੱਡੀ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾਇਆ। ਭਾਰਤੀ ਮਹਿਲਾ ਟੀਮ ਨੇ ਲਗਾਤਾਰ ਪੰਜ ਏਸ਼ੀਆਈ ਖੇਡਾਂ ਵਿੱਚ ਤਮਗਾ ਜਿੱਤਿਆ ਹੈ। ਪੁਰਸ਼ ਟੀਮ ਵੀ ਦੁਪਹਿਰ 2:30 ਵਜੇ ਫਾਈਨਲ ਵਿੱਚ ਈਰਾਨ ਦਾ […]
Continue Reading