ਏਸ਼ੀਅਨ ਪੈਰਾ ਖੇਡਾਂ ‘ਚ ਅੱਜ ਭਾਰਤ ਨੇ 6 ਸੋਨ ਤਮਗੇ ਜਿੱਤੇ
ਨਵੀਂ ਦਿੱਲੀ, 23 ਅਕਤੂਬਰ, ਬੋਲੇ ਪੰਜਾਬ ਬਿਊਰੋ : ਏਸ਼ੀਅਨ ਪੈਰਾ ਖੇਡਾਂ ਦੇ ਪੰਜਵੇਂ ਦਿਨ, ਯਾਨੀ ਸ਼ੁੱਕਰਵਾਰ ਨੂੰ, ਭਾਰਤ ਨੇ 6 ਸੋਨ ਤਮਗੇ ਜਿੱਤੇ, ਜਿਸ ਨਾਲ ਉਨ੍ਹਾਂ ਦੇ ਕੁੱਲ ਸੋਨ ਤਗਮਿਆਂ ਦੀ ਗਿਣਤੀ 27 ਹੋ ਗਈ ਹੈ। ਸਵੇਰ ਦੇ ਸਮੇਂ, ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਨੇ ਰਿਕਰਵ ਤੀਰਅੰਦਾਜ਼ੀ ਵਿੱਚ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਬਾਅਦ, […]
Continue Reading