ਇੰਗਲੈਂਡ ‘ਚ 70 ਬੱਚੀਆਂ ਦਾ ਸ਼ੋਸ਼ਣ ਕਰਨ ਵਾਲੇ ਭਾਰਤੀ ਵਿਦਿਆਰਥੀ ਨੂੰ 30 ਸਾਲ ਦੀ ਕੈਦ

ਲੰਡਨ, 14 ਨਵੰਬਰ, ਬੋਲੇ ਪੰਜਾਬ ਬਿਊਰੋ : ਉੱਤਰ-ਪੱਛਮੀ ਇੰਗਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੈਸਟਰ ਕਰਾਊਨ ਕੋਰਟ ਨੇ 27 ਸਾਲਾ ਭਾਰਤੀ ਵਿਦਿਆਰਥੀ ਬਿਲਾਲ ਕਾਜ਼ੀ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਬ੍ਰਿਟਿਸ਼ ਅਧਿਕਾਰੀਆਂ ਨੇ ਦੋਸ਼ੀ ਨੂੰ “ਸੀਰੀਅਲ ਔਨਲਾਈਨ ਗਰੂਮਰ” ਦਾ ਦਰਜਾ ਦਿੱਤਾ ਹੈ। ਅਦਾਲਤੀ ਕਾਰਵਾਈ ਦੌਰਾਨ, ਇਹ ਖੁਲਾਸਾ […]

Continue Reading