IndiGo ਤੇ Air India ਵਲੋਂ 17 ਅਕਤੂਬਰ ਤੱਕ ਸਾਊਦੀ ਅਰਬ ਲਈ ਉਡਾਣਾਂ ਰੱਦ

ਨਵੀਂ ਦਿੱਲੀ, 14 ਅਕਤੂਬਰ, ਬੋਲੇ ਪੰਜਾਬ ਬਿਊਰੋ : ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਸੁਰੱਖਿਆ ਜੋਖਮਾਂ ਕਾਰਨ, ਇੰਡੀਗੋ (IndiGo), ਏਅਰ ਇੰਡੀਆ (Air India) ਅਤੇ ਅਕਾਸਾ ਏਅਰ (Akasa Air) ਨੇ 17 ਅਕਤੂਬਰ ਤੱਕ ਸਾਊਦੀ ਅਰਬ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇੰਡੀਗੋ ਦੀਆਂ ਰਿਆਦ, ਜੇਦਾਹ, ਦਮਾਮ ਅਤੇ ਮਦੀਨਾ ਲਈ ਉਡਾਣਾਂ ਰੱਦ ਰਹਿਣਗੀਆਂ, ਜਦਕਿ ਅਕਾਸਾ ਏਅਰ ਨੇ […]

Continue Reading