WhatsApp ਅਤੇ Telegram ਨੂੰ SIM ਕਾਰਡ KYC ਤਸਦੀਕ ਨਿਯਮ ਲਾਗੂ ਕਰਨ ਦੇ ਨਿਰਦੇਸ਼
ਨਵੀਂ ਦਿੱਲੀ, 23 ਅਕਤੂਬਰ, ਬੋਲੇ ਪੰਜਾਬ ਬਿਊਰੋ : ਦੂਰਸੰਚਾਰ ਵਿਭਾਗ (DoT) ਨੇ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ WhatsApp ਅਤੇ Telegram ਵਰਗੀਆਂ ਐਪਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਉਪਭੋਗਤਾ ਖਾਤਿਆਂ ਨੂੰ ਅਜਿਹੇ SIM ਕਾਰਡਾਂ ਨਾਲ ਜੋੜਨ, ਜਿਨ੍ਹਾਂ ਦੀ KYC ਤਸਦੀਕ (verification) ਹੋ ਚੁੱਕੀ ਹੋਵੇ। ਇਨ੍ਹਾਂ ਨਵੇਂ ਨਿਯਮਾਂ ਨੂੰ ਲਾਗੂ ਕਰਨ ਦਾ ਉਦੇਸ਼ ਆਨਲਾਈਨ ਧੋਖਾਧੜੀ […]
Continue Reading