LPU ਹਿੰਸਾ ਦੀ ਜਾਂਚ ਮੁਕੰਮਲ, ਪੁਲਿਸ ਨੇ ਬਲਾਤਕਾਰ ਦੀ ਘਟਨਾ ਨੂੰ ਅਫ਼ਵਾਹ ਦੱਸਿਆ, ਹਾਈਕੋਰਟ ‘ਚ ਪੇਸ਼ ਕੀਤੀ ਜਾਵੇਗੀ ਕਲੋਜ਼ਰ ਰਿਪੋਰਟ

ਚੰਡੀਗੜ੍ਹ, 31 ਅਕਤੂਬਰ, ਬੋਲੇ ਪੰਜਾਬ ਬਿਊਰੋ : ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੀ ਜਾਂਚ ਮੁਕੰਮਲ ਹੋ ਗਈ ਹੈ। ਕਪੂਰਥਲਾ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮ (SIT) ਜਲਦੀ ਹੀ ਹਾਈ ਕੋਰਟ ਵਿੱਚ ‘ਕਲੋਜ਼ਰ ਰਿਪੋਰਟ’ (ਮਾਮਲਾ ਬੰਦ ਕਰਨ ਸਬੰਧੀ ਰਿਪੋਰਟ) ਪੇਸ਼ ਕਰਨਗੀਆਂ। ਹੁਣ ਤੱਕ ਕੀਤੀ ਗਈ ਜਾਂਚ ਵਿੱਚ, ਪੁਲਿਸ ਨੇ ਕਥਿਤ ਬਲਾਤਕਾਰ ਦੇ ਮਾਮਲੇ […]

Continue Reading