IPL 2026 : ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਅੱਜ 

ਚੇਨਈ, 3 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਇਸ ਆਈਪੀਐਲ ਸੀਜ਼ਨ ਦਾ 7ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਅੱਜ ਖੇਡਿਆ ਜਾਵੇਗਾ। ਇਹ ਮੈਚ ਚੇਪੌਕ ਸਟੇਡੀਅਮ ਵਿਖੇ ਸ਼ਾਮ 7:30 ਵਜੇ ਸ਼ੁਰੂ ਹੋਣਾ ਹੈ, ਜਿਸ ਵਿੱਚ ਟਾਸ ਸ਼ਾਮ 7:00 ਵਜੇ ਹੋਵੇਗਾ। ਪੰਜਾਬ ਨੇ ਆਪਣਾ ਪਹਿਲਾ ਮੈਚ ਗੁਜਰਾਤ ਵਿਰੁੱਧ ਜਿੱਤਿਆ, ਜਦੋਂ ਕਿ ਚੇਨਈ ਨੂੰ ਰਾਜਸਥਾਨ ਵਿਰੁੱਧ […]

Continue Reading

IPL : ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਅੱਜ ਮੁੱਲਾਂਪੁਰ ਸਟੇਡੀਅਮ ਵਿਖੇ ਹੋਵੇਗਾ ਮੁਕਾਬਲਾ 

ਚੰਡੀਗੜ੍ਹ, 31 ਮਾਰਚ, ਬੋਲੇ ਪੰਜਾਬ ਬਿਊਰੋ : IPL ‘ਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਅੱਜ ਸ਼ਾਮ 7:30 ਵਜੇ ਮੁੱਲਾਂਪੁਰ, ਨਿਊ ਚੰਡੀਗੜ੍ਹ ਵਿਖੇ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਮੈਚ ਖੇਡਿਆ ਜਾਵੇਗਾ। ਇਹ ਪੰਜਾਬ ਟੀਮ ਲਈ ਸੀਜ਼ਨ ਦਾ ਪਹਿਲਾ ਮੈਚ ਹੈ। ਇਸਦੀ ਤਿਆਰੀ ਲਈ, ਦੋਵਾਂ ਟੀਮਾਂ ਨੇ ਬੀਤੇ ਕੱਲ੍ਹ ਸੋਮਵਾਰ ਸ਼ਾਮ 6:00 ਵਜੇ […]

Continue Reading

IPL 2026 : ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਕਾਰ ਉਦਘਾਟਨੀ ਮੈਚ ਲਈ ਟਿਕਟਾਂ ਦੀ ਵਿਕਰੀ ਅੱਜ ਤੋਂ ਹੋਵੇਗੀ ਸ਼ੁਰੂ 

ਚੰਡੀਗੜ੍ਹ, 20 ਮਾਰਚ, ਬੋਲੇ ਪੰਜਾਬ ਬਿਊਰੋ :  ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੀ ਸ਼ੁਰੂਆਤ 31 ਮਾਰਚ ਨੂੰ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਉਦਘਾਟਨੀ ਮੈਚ ਨਾਲ ਹੋਵੇਗੀ। ਇਹ ਮੈਚ 31 ਮਾਰਚ ਨੂੰ PCA ਨਿਊ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਉਦਘਾਟਨੀ ਮੈਚ ਦੀਆਂ ਟਿਕਟਾਂ ਅੱਜ 20 ਮਾਰਚ 2026 ਨੂੰ ਸ਼ਾਮ 6:00 ਵਜੇ ਤੋਂ ਐਪ […]

Continue Reading