ਜਲੰਧਰ ‘ਚ IPS ਅਧਿਕਾਰੀ ਦੀ ਧੀ ਵੱਲੋਂ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ 

ਜਲੰਧਰ, 15 ਸਤੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਦੇ ‘ਜਲੰਧਰ ਹਾਈਟਸ-2’ ਦੇ ਬਲਾਕ-ਡੀ (ਇੱਕ 14-ਮੰਜ਼ਿਲਾ ਇਮਾਰਤ) ਦੀ ਛੱਤ ਤੋਂ ਛਾਲ ਮਾਰ ਕੇ ਇੱਕ 24 ਸਾਲਾ ਲੜਕੀ ਨੇ ਸ਼ੱਕੀ ਹਾਲਾਤਾਂ ਵਿੱਚ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸਦਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਸਦੇ ਇਸ ਕਦਮ ਪਿੱਛੇ ਕੀ […]

Continue Reading