ISRO ਨੇ ਲਾਂਚ ਕੀਤਾ ਫੌਜ ਲਈ ਅਹਿਮ ਸੈਟੇਲਾਈਟ NVS-03
ਸ਼੍ਰੀਹਰੀਕੋਟਾ, 31 ਅਕਤੂਬਰ, ਬੋਲੇ ਪੰਜਾਬ ਬਿਊਰੋ : ISRO ਨੇ ਆਪਣਾ ਨੇਵੀਗੇਸ਼ਨ ਉਪਗ੍ਰਹਿ (ਸੈਟੇਲਾਈਟ), NVS-03 ਲਾਂਚ ਕੀਤਾ ਹੈ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਰਾਤ 11:51 ਵਜੇ GSLV-F18 ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਉਡਾਣ ਦੇ ਲਗਭਗ 18 ਮਿੰਟ ਬਾਅਦ, ਰਾਕੇਟ ਦੇ ਤਿੰਨੋਂ ਪੜਾਅ ਸਫਲਤਾਪੂਰਵਕ ਪੂਰੇ ਹੋਏ। ਇਸ ਤੋਂ ਬਾਅਦ, 2,232 ਕਿਲੋਗ੍ਰਾਮ ਵਜ਼ਨੀ ਇਹ ਉਪਗ੍ਰਹਿ […]
Continue Reading