ਜਾਰਡਨ ਦੀ ਹਵਾਈ ਸੈਨਾ ਵਲੋਂ ਸੀਰੀਆ ‘ਤੇ ਹਵਾਈ ਹਮਲੇ, ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ 

ਅਮਾਨ, 27 ਅਕਤੂਬਰ, ਬੋਲੇ ਪੰਜਾਬ ਬਿਊਰੋ : ਜਾਰਡਨ ਦੀ ਹਵਾਈ ਸੈਨਾ ਨੇ ਸੀਰੀਆ ਵਿੱਚ ਕੁਝ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ ਹਨ। ਜਾਰਡਨ ਦੇ ਸਰਕਾਰੀ ਮੀਡੀਆ ਅਨੁਸਾਰ, ਇਹ ਕਾਰਵਾਈ ਪਿਛਲੇ ਸ਼ੁੱਕਰਵਾਰ ਨੂੰ ਕਰਕ (Karak) ਸ਼ਹਿਰ ਵਿੱਚ ਇੱਕ ਚਰਚ ‘ਤੇ ਹੋਏ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਹੈ। ਹਾਲਾਂਕਿ, ਇਸ ਬਾਰੇ ਕੋਈ ਵੇਰਵਾ ਨਹੀਂ […]

Continue Reading