ਪਰਵਿੰਦਰ ਝੋਟਾ ਕਤਲ ਦੇ ਵਿਰੋਧ ‘ਚ ਅੱਜ AAP ਵਿਧਾਇਕਾਂ ਨੂੰ ਸੌਂਪੇ ਜਾਣਗੇ ਲਾਹਣਤੀ ਪੱਤਰ
ਮਾਨਸਾ, 19 ਅਕਤੂਬਰ, ਬੋਲੇ ਪੰਜਾਬ ਬਿਊਰੋ : ਮਾਨਸਾ ਵਿੱਚ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ, ‘ਇਨਸਾਫ਼ ਕਮੇਟੀ’ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ (MLA) ਦੇ ਘਰਾਂ ਦਾ ਘਿਰਾਓ ਕਰੇਗੀ। ਇਸ ਦੌਰਾਨ, ਕਮੇਟੀ ਵੱਲੋਂ ਉਨ੍ਹਾਂ ਨੂੰ ਇੱਕ ‘ਲਾਹਣਤੀ ਪੱਤਰ’ ਸੌਂਪਣ ਦੀ ਯੋਜਨਾ ਹੈ। ਕਮੇਟੀ ਅਨੁਸਾਰ, ਦੁਪਹਿਰ 12:00 ਵਜੇ […]
Continue Reading