ਦੇਸ਼ ਭਰ ਦੇ ਮੇਅਰ ਅੱਜ ਤੋਂ ਚੰਡੀਗੜ੍ਹ ‘ਚ ਹੋਣਗੇ ਇਕੱਠੇ 

ਚੰਡੀਗੜ੍ਹ, 5 ਅਕਤੂਬਰ, ਬੋਲੇ ਪੰਜਾਬ ਬਿਊਰੋ : ਦੇਸ਼ ਭਰ ਦੇ 19 ਰਾਜਾਂ ਦੇ ਲਗਭਗ 40 ਮੇਅਰ ਅੱਜ ਤੋਂ ਚੰਡੀਗੜ੍ਹ ਵਿੱਚ ਇਕੱਠੇ ਹੋਣਗੇ। ਸੈਕਟਰ 10 ਸਥਿਤ ਹੋਟਲ ਮਾਊਂਟਵਿਊ ਵਿਖੇ ‘ਆਲ ਇੰਡੀਆ ਮੇਅਰਜ਼ ਕੌਂਸਲ’ ਦੀ ਦੋ-ਰੋਜ਼ਾ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਇਸ ਸਮਾਗਮ ਦੌਰਾਨ ਚੰਡੀਗੜ੍ਹ ਦੇ ਮੇਅਰ ਦਾ ਕਾਰਜਕਾਲ ਇੱਕ ਸਾਲ ਤੋਂ ਵਧਾ ਕੇ ਪੰਜ ਸਾਲ ਕਰਨ ਦੀ […]

Continue Reading