ਤੇਜ ਰਫ਼ਤਾਰ ਮੋਟਰਸਾਈਕਲ, ਟਰੱਕ ਨਾਲ ਟਕਰਾਇਆ, 3 ਵਿਦਿਆਰਥੀਆਂ ਦੀ ਮੌਤ
ਮੁੰਬਈ, 25 ਨਵੰਬਰ, ਬੋਲੇ ਪੰਜਾਬ ਬਿਊਰੋ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਇੱਕ ਟਰੱਕ ਨਾਲ ਟਕਰਾ ਗਿਆ। ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੋਹਿਤ ਵਰਮਾ, ਰਵੀ ਗੁਪਤਾ ਅਤੇ ਨੈਨਾ ਮਹਤੋ ਵਜੋਂ ਹੋਈ ਹੈ। ਇਹ ਤਿੰਨੇ ਬੋਇਸਰ ਦੇ ਗਣੇਸ਼ ਨਗਰ ਦੇ ਰਹਿਣ ਵਾਲੇ […]
Continue Reading