ਮੋਟਰਸਾਈਕਲ ਸਵਾਰ ਦੋ ਬਦਮਾਸ਼ ਸੈਲੂਨ ‘ਤੇ ਗੋਲੀ ਚਲਾ ਕੇ ਫ਼ਰਾਰ
ਮੋਹਾਲੀ, 22 ਨਵੰਬਰ, ਬੋਲੇ ਪੰਜਾਬ ਬਿਊਰੋ : ਮੋਹਾਲੀ ਦੇ ਫੇਜ਼-11 ਵਿੱਚ ਸਥਿਤ ‘ਹੇਅਰ ਮਾਸਟਰ’ (Hair Master) ਸੈਲੂਨ ‘ਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ। ਮੁਲਜ਼ਮਾਂ ਨੇ ਆਪਣਾ ਮੋਟਰਸਾਈਕਲ ਸਲਿੱਪ ਰੋਡ ‘ਤੇ ਖੜ੍ਹਾ ਕੀਤਾ ਅਤੇ ਸੈਲੂਨ ਵੱਲ ਨਿਸ਼ਾਨਾ ਬਣਾ ਕੇ ਗੋਲੀ ਚਲਾਈ; ਇੱਕ ਗੋਲੀ ਸੈਲੂਨ ਦੀ ਸ਼ੀਸ਼ੇ ਵਾਲੀ ਖਿੜਕੀ ‘ਤੇ ਜਾ ਲੱਗੀ। ਘਟਨਾ ਤੋਂ […]
Continue Reading